| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ A. ਤੁਹਾਡੇ ਮੌਜੂਦਾ ਸਿਸਟਮ ਦਾ ਨਵੀਨੀਕਰਨ | ਅੱਗੇ |
ਨਵੀਨੀਕਰਨ ਜਾਂਚ ਪਰਦਾ ਆਵੇਗਾ, ਜੇਕਰ ਤੁਸੀਂ ਇੰਸਟਾਲੇਸ਼ਨ ਕਾਰਜ ਨੂੰ ਨਵੀਨੀਕਰਨ ਕਰਨ ਲਈ ਤਿਆਰ ਕੀਤਾ ਹੈ।
![]() | ਸੂਚਨਾ | |
|---|---|---|
ਜੇਕਰ ਤੁਹਾਡੀ /etc/redhat-release ਦੇ ਅੰਸ਼ ਮੂਲ ਹੀ ਤਬਦੀਲ ਹੋ ਗਏ ਹੋਣ ਤਾਂ ਤੁਹਾਡੀ Red Hat Enterprise Linux ਇੰਸਟਾਲੇਸ਼ਨ ਨਵੀਨੀਕਰਨ ਦੌਰਾਨ Red Hat Enterprise Linux4 ਨੂੰ ਨਵੀਨੀਕਰਨ ਲਈ ਲੱਭ ਨਹੀਂ ਸਕਦੀ ਹੈ। ਤੁਸੀਂ ਇਸ ਫਾਇਲ ਬਾਰੇ ਕੁਝ ਜਾਂਚਾਂ ਬਾਰੇ ਤਣਾਅ ਮੁਕਤ ਹੋ ਸਕਦੇ ਹੋ, ਜੇਕਰ ਤੁਸੀਂ ਬੂਟ ਸਮੇਂ ਇਹ ਬੂਟ ਕਮਾਂਡ ਇਸਤੇਮਾਲ ਕਰੋ:
linux upgradeany ਕਮਾਂਡ ਦਾ ਇਸਤੇਮਾਲ ਕਰੋ, ਜੇਕਰ ਤੁਸੀਂ Red Hat Enterprise Linux ਇੰਸਟਾਲੇਸ਼ਨ ਨਵੀਨੀਕਰਨ ਲਈ ਇਹ ਚੋਣ ਨਹੀਂ ਦਿੱਤੀ ਹੈ। |
ਇੱਕ ਨਵੀਨੀਕਰਨ ਕਰਨ ਲ਼ਈ, ਮੌਜੂਦਾ ਇੰਸਟਾਲੇਸ਼ਨ ਦਾ ਨਵੀਨਕਰਨ ਕਰੋ ਚੁਣੋ। ਜਦੋਂ ਤੁਸੀ ਨਵੀਨੀਕਰਨ ਲਈ ਤਿਆਰ ਹੋਵੋ ਤਾਂ ਅੱਗੇ ਨੂੰ ਦਬਾਉ।
ਆਪਣੇ ਸਿਸਟਮ ਨੂੰ ਮੁੜ ਇੰਸਟਾਲ ਕਰਨ ਲਈ, ਇੱਕ ਨਵੀਂ Red Hat Enterprise Linux ਇੰਸਟਾਲੇਸ਼ਨ ਕਰੋ ਚੁਣੋ ਅਤੇ ਹੋਰ ਹਦਾਇਤਾਂ ਲਈ http://www.redhat.com/docs/wp/ ਦੇ ਨਾਲ ਨਾਲ ਅਧਿਆਇ 4 ਨੂੰ ਵੇਖੋ।
ਆਪਣੇ ਸਿਸਟਮ ਤੇ Red Hat Enterprise Linux ਦੀ ਨਵੀਂ ਇੰਸਟਾਲੇਸ਼ਨ ਕਰਨ ਲਈ, Red Hat Enterprise Linux ਦੀ ਨਵੀਂ ਇੰਸਟਾਲੇਸ਼ਨ ਕਰੋ ਚੁਣੋ ਅਤੇ ਅਧਿਆਇ 4 ਨੂੰ ਵਧੇਰੇ ਹਦਾਇਤਾਂ ਲਈ ਵੇਖੋ।