4.25. ਪੈਕੇਜ ਇੰਸਟਾਲ ਕਰਨੇ

ਇਸ ਸਮੇਂ ਤੁਹਾਡੇ ਕੋਲ ਕਰਨ ਲਈ ਕੁਝ ਬਾਕੀ ਨਹੀਂ ਰਿਹਾ ਹੈ, ਜਦ ਤੱਕ ਕਿ ਸਾਰੇ ਪੈਕੇਜ ਇੰਸਟਾਲ ਨਹੀਂ ਹੋ ਜਾਦੇ ਹਨ। ਇਹ ਕਿੰਨੀ ਤੇਜ਼ੀ ਨਾਲ ਹੁੰਦਾ ਹੈ, ਇਹ ਇਸ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪੈਕੇਜ ਕਿੰਨੇ ਚੁਣੇ ਹਨ ਅਤੇ ਤੁਹਾਡੇ ਕੰਪਿਊਟਰ ਦੀ ਗਤੀ ਕਿੰਨੀ ਹੈ।