| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ F. S/390 ਅਤੇ zSeries ਉਪਭੋਗਤਾਵਾਂ ਲਈ ਵਧੇਰੇ ਜਾਣਕਾਰੀ | ਅੱਗੇ |
ਐਨਕਾਂਡਾ (Anaconda), ਇੰਸਟਾਲੇਸ਼ਨ ਕਾਰਜ, Red Hat Enterprise Linux ਦੀ SCSI ਜੰਤਰਾਂ ਤੇ ਸਿੱਧੀ ਇੰਸਟਾਲੇਸ਼ਨ ਲਈ ਸਹਾਇਕ ਹੈ। ਇਸ ਭਾਗ ਵਿੱਚ ਜਾਣਕਾਰੀ ਕਿ ਕਿਵੇਂ z/VM ਵਿੱਚ ਇੱਕ SCSI ਜੰਤਰ ਤੋਂ IPL ਹੁੰਦਾ ਹੈ, ਸ਼ਾਮਿਲ ਹੈ।
SCSI ਡਿਸਕ ਨੂੰ IPL ਲਈ, ਅਸੀਂ SET LOADDEV ਕਮਾਂਡ ਰਾਹੀਂ ਮਸ਼ੀਨ ਲੋਡਰ ਲਈ WWPN ਅਤੇ LUN ਉਪਲੱਬਧ ਕਰਵਾਉਦੇ ਹਾਂ।
set loaddev portname 50050763 00c18154 lun 57190000 00000000 Ready; T=0.01/0.01 15:47:53 q loaddev PORTNAME 50050763 00C18154 LUN 57190000 00000000 BOOTPROG 0 BR_LBA 00000000 00000000 Ready; T=0.01/0.01 15:47:56 |
SCSI ਡਿਸਕ FCP ਜੰਤਰ ਨੂੰ ਮਹਿਮਾਨ ਪ੍ਰਭਾਸ਼ਿਤ ਕਰਕੇ IPL
q fcp 00: FCP 010A ON FCP 010ACHPID C1 SUBCHANNEL = 0000 00: 010A QDIO-ELIGIBLE QIOASSIST-ELIGIBLE Ready; T=0.01/0.01 15:51:29 i 010a 00: I 010A 00: HCPLDI2816I Acquiring the machine loader from the processor controller. 00: HCPLDI2817I Load completed from the processor controller. 00: HCPLDI2817I Now starting machine loader version 0001. 01: HCPGSP2630I The virtual machine is placed in CP mode due to a SIGP stop and store status from CPU 00. 00: MLOEVL012I: Machine loader up and running (version 0.13). 00: MLOPDM003I: Machine loader finished, moving data to final storage location. Linux version 2.6.7-1.451.2.3 (bhcompile@example.z900.redhat.com) (gcc version 3.4 .1 20040702 (Red Hat Linux 3.4.1-2)) #1 SMP Wed Jul 14 17:52:22 EDT 2004 We are running under VM (64 bit mode) |
![]() | ਸੂਚਨਾ |
|---|---|
ਉਦਾਹਰਨ ਇਸ ਦਸਤਾਵੇਜ਼ ਦੇ ਲਿਖਣ ਦੌਰਾਨ ਕੋਡ ਦੀ ਉਪਲੱਬਧਤਾ ਕਰਕੇ ਤੁਹਾਡੇ ਸਿਸਟਮ ਤੇ ਇੰਸਟਾਲ Red Hat Enterprise Linux 4 ਤੋਂ ਕੁਝ ਵੱਖਰੀ ਹੋ ਸਕਦੀ ਹੈ। |