Red Hat, Inc.

 1801 ਵਰਸਿਟੀ ਡਰਾਇਵ ਰਲੀਇੰਘ NC 27606-2072 ਅਮਰੀਕਾ ਫੋਨ: +1 919 754 3700 ਫੋਨ: 888 733 4281 ਫੈਕਸ: +1 919 754 3701 ਪੋਸਟ ਬਾਕਸ 13588 ਰੀਸਰਚ ਟ੍ਰਾਈਗੇਂਲ ਪਾਰਕ NC 27709 ਅਮਰੀਕਾ 

rhel-ig-s390(EN)-4-HTML-RHI (2004-09-24T13:10)

ਕਾਪੀਰਾਈਟ © 2005 ਲਈ Red Hat, Inc. ਕੋਲ ਹੱਕ ਰਾਖਵੇਂ ਹਨ। ਇਹ ਦਸਤਾਵੇਜ਼ ਓਪਨ ਪਬਲਿਕ ਲਾਈਸੈਂਸ , V1.0 ਜਾਂ ਨਵੇਂ (ਨਵਾਂ ਵਰਜਨ http://www.opencontent.org/openpub/ ਤੇ ਉਪਲੱਬਧ ਹੈ) ਦੀਆਂ ਸ਼ਰਤਾਂ ਅਧੀਨ ਹੀ ਵੰਡਣਯੋਗ ਹੈ।

ਇਸ ਦਸਤਾਵੇਜ਼ ਦਾ ਕੋਈ ਵੀ ਸੋਧਿਆ ਵਰਜਨ, ਜੋ ਕਿ ਇਸ ਦੇ ਮੂਲ ਕਾਪੀਰਾਈਟਰ ਕੋਲੋਂ ਖਾਸ ਤੌਰ ਤੇ ਨਾ ਲਿਆ ਗਿਆ ਹੋਵੇ, ਨੂੰ ਵੰਡਣ ਤੇ ਪਾਬੰਦੀ ਹੈ।

ਮੂਲ ਕਾਪੀਰਾਈਟਰ ਕੋਲੋ ਖਾਸ ਤੌਰ ਤੇ ਆਗਿਆ ਲਏ ਬਿਨਾਂ ਵਪਾਰਿਕ ਹਿੱਤਾਂ ਲਈ ਮਿਆਰੀ ਕਿਤਾਬ (ਕਾਗਜ਼) ਦੇ ਰੂਪ ਵਿੱਚ ਛਾਪ ਕੇ ਵੰਡਣ ਤੇ ਪੂਰਨ ਪਾਬੰਦੀ ਹੈ।

Red Hat ਅਤੇ Red Hat "Shadow Man" ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ Red Hat, Inc. ਦਾ ਰਜਿਸਟਡ ਮਾਰਕਾ (ਟਰੇਂਡਮਾਰਕ) ਹੈ।

ਹੋਰ ਸਾਰੇ ਮਾਰਕੇ (ਟਰੇਂਡਮਾਰਕ), ਜਿਹਨਾਂ ਦਾ ਇੱਥੇ ਹਵਾਲਾ ਦਿੱਤਾ ਗਿਆ ਹੈ, ਆਪਣੇ ਮਾਲਕਾਂ ਦੀ ਜਾਗੀਰ ਹਨ।

security@redhat.com ਕੀ ਦਾ GPG ਫਿੰਗਰ-ਪ੍ਰਿੰਟ (ਉਂਗਲ-ਨਿਸ਼ਾਨ) ਹੈ:

CA 20 86 86 2B D6 9D FC 65 F6 EC C4 21 91 80 CD DB 42 A6 0E