IBM S/390(R) ਅਤੇ IBM eServer zSeries(R) ਆਰਕੀਟੈਕਚਰ ਇੱਕ ਖਾਸ ਮੁੱਲ ਫਾਇਲ ਦਾ ਇਸਤੇਮਾਲ ਕਰਦੇ ਹਨ, ਜੋ ਕਿ ਇੰਸਟਾਲੇਸ਼ਨ ਕਾਰਜ (anaconda) ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨੈੱਟਵਰਕਿੰਗ ਕਰਨ ਲਈ ਇਸਤੇਮਾਲ ਕੀਤੀ ਜਾਦੀ ਹੈ। ਇਹ ਭਾਗ ਉਸ ਮੁੱਲ ਫਾਇਲ ਦੇ ਅੰਸ਼ ਬਾਰੇ ਵੇਰਵਾ ਉਪਲੱਬਧ ਕਰਵਾਉਦਾ ਹੈ।
ਮੁੱਲ ਫਾਇਲ ਦੀ ਸੀਮਾ ਕੁੱਲ 32 ਮੁੱਲਾਂ ਤੱਕ ਹੈ। ਮੁੱਲ ਫਾਇਲ ਦੀ ਇਸ ਕਮੀ ਨੂੰ ਪੂਰਾ ਕਰਨ ਲਈ, CMS DASD ਤੇ ਇੱਕ ਸੰਰਚਨਾ ਫਾਇਲ ਦੀ ਸ਼ੁਰੂਆਤੀ ਨੈੱਟਵਰਕ ਵਿਵਸਥਿਤ ਕਰਨ ਅਤੇ DASD ਹਦਾਇਤਾਂ ਸੰਰਚਿਤ ਕਰਨ ਲਈ ਵਰਤੋਂ ਲਾਜ਼ਮੀ ਹੈ। .parm ਫਾਇਲ ਵਿੱਚ ਅਸਲੀ ਕਰਨਲ ਮੁੱਲ, ਜਿਵੇਂ ਕਿ root=/dev/ram0 ro ip=off ramdisk_size=40000, ਅਤੇ ਇੱਕਲੇ ਮੁੱਲ, ਜਿਹਨਾਂ ਨੂੰ ਕੋਈ ਵੇਰੀਬਲ ਦਿੱਤਾ ਨਾ ਹੋਵੇ, ਜਿਵੇਂ ਕਿ vnc, ਸ਼ਾਮਿਲ ਹੋਣੇ ਚਾਹੀਦੇ ਹਨ। ਦੋ ਨਵੇਂ ਮੁੱਲ, ਜੋ ਕਿ ਨਵੀਂ ਸੰਰਚਨਾ ਫਾਇਲ ਵਿੱਚ ਇੰਸਟਾਲੇਸ਼ਨ ਕਾਰਜ ਨੂੰ ਵੇਖਾਉਦੇ ਹਨ, .parm ਫਾਇਲ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ। ਇਹ ਹਨ CMSDASD ਅਤੇ CMSCONF
ਜਿੱਥੇ ਕਿ <cmsdasd_address> CMS DASD ਜੰਤਰ ਦਾ ਜੰਤਰ ID ਦੀ ਸੂਚੀ ਪੇਸ਼ ਕਰਦਾ ਹੈ, ਜੋ ਕਿ ਸੰਰਚਨਾ ਫਾਇਲ ਰੱਖਦਾ ਹੈ। ਇਹ ਆਮ ਕਰਕੇ CMS user's 'A' ਡਿਸਕ ਹੈ। ਇਹ ਚੋਣ ਸਿਰਫ ਉਹਨਾਂ ਉਪਭੋਗਤਾਵਾਂ ਕੋਲ ਹੀ ਉਪਲੱਬਧ ਹੈ, ਜਿਨਾਂ ਕੋਲ CMS ਫਾਰਮਿਟਿਡ ਡਿਸਕ (z/VM) ਉਪਲੱਬਧ ਹੈ।
ਉਦਾਹਰਨ ਲਈ: CMSDASD=191
ਜਿੱਥੇ ਕਿ <configuration_file> ਇੱਕ ਸੰਰਚਨਾ ਫਾਇਲ ਨੂੰ ਵੇਖਾ ਰਿਹਾ ਹੈ। ਇਹ ਦਾ ਮੁੱਲ ਛੋਟੇ ਅੱਖਰਾਂ ਵਿੱਚ ਹੀ ਹੋਣਾ ਚਾਹੀਦਾ ਹੈ। ਇਸ ਨੂੰ ਇੱਕ ਲੀਨਕਸ (Linux) ਸ਼ੈਲੀ ਫਾਇਲ ਨਾਂ ਫਾਰਮਿਟ ਵਿੱਚ ਦਿੱਤਾ ਜਾਦਾ ਹੈ। CMS ਫਾਇਲ REDHAT CONF ਨੂੰ redhat.conf ਵਾਂਗ ਨਿਰਧਾਰਿਤ ਕੀਤਾ ਜਾਦਾ ਹੈ। ਇਹ ਚੋਣ ਸਿਰਫ ਉਹਨਾਂ ਉਪਭੋਗਤਾਵਾਂ ਕੋਲ ਹੀ ਉਪਲੱਬਧ ਹੈ, ਜਿਨਾਂ ਕੋਲ CMS ਫਾਰਮਿਟਿਡ ਡਿਸਕ (z/VM) ਉਪਲੱਬਧ ਹੈ।
ਉਦਾਹਰਨ ਲਈ: CMSCONFFILE=redhat.conf
ਜਿੱਥੇ ਕਿ <dasd-list> Red Hat Enterprise Linux ਰਾਹੀਂ ਇਸਤੇਮਾਲ ਕੀਤੇ ਜਾਦੇ DASD ਜੰਤਰ ਦੀ ਸੂਚੀ ਵੇਖਾ ਰਹੀ ਹੈ।
ਹਾਂਲਾਂਕਿ DASD ਲਈ ਸਵੈ-ਚਾਲਿਤ ਖੋਜ ਸਮਾਪਤ ਹੋ ਚੁੱਕੀ ਹੈ, ਜੇਕਰ ਇਹ ਮੁੱਲ ਗੁੰਮ ਹੋਵੇ DASD= ਮੁੱਲ ਨੂੰ ਸ਼ਾਮਿਲ ਕਰਨ ਦੀ ਸ਼ਿਫ਼ਾਰਸ ਕੀਤੀ ਜਾਦੀ ਹੈ, ਕਿਉਕਿ ਇੱਕ ਜੰਤਰ ਡਰਾਇਵਰ ਨੰਬਰ (ਅਤੇ ਇਸਕਰਕੇ ਜੰਤਰ ਨਾਂ) Red Hat Enterprise Linux ਮਹਿਮਾਨ ਵਿੱਚ ਇੱਕ ਨਵਾਂ DASD ਸ਼ਾਮਿਲ ਕਰਨ ਸਮੇਂ ਤਬਦੀਲ ਹੋ ਸਕਦਾ ਹੈ। ਇਸ ਦੇ ਨਤੀਜੇ ਵਜੋਂ ਸਿਸਟਮ ਅਣ-ਉਪਯੋਗੀ ਹੋ ਸਕਦਾ ਹੈ।
ਉਦਾਹਰਨ ਲਈ: DASD=0.0.0100,0.0201-0.0.0204
ਹੇਠ ਦਿੱਤੇ ਮੁੱਲ ਨੈੱਟਵਰਕ ਨਿਰਧਾਰਿਤ ਕਰਨ ਲਈ ਲੋੜੀਦੇ ਹਨ:
ਕਈ ਨੈੱਟਵਰਕ ਇੰਟਰਫੇਸਾਂ ਲਈ ਲੋੜੀਦਾ ਜੰਤਰ ਬਸ ID ਉਪਲੱਬਧ ਕਰਵਾਉਦਾ ਹੈ।
qeth: SUBCHANNELS="<read_device_bus_id>,<write_device_bus_id>, <data_device_bus_id>" lcs: SUBCHANNELS="<read_device_bus_id>,<write_device_bus_id>" ctc: SUBCHANNELS="<read_device_bus_id>,<write_device_bus_id>" Due to the length of the qeth command line, it has been broken into two lines. |
ਉਦਾਹਰਨ ਲਈ (ਇੱਕ ਨਮੂਨਾ qeth SUBCHANNEL):
SUBCHANNELS=0.0.0600,0.0.0601,0.0.0602 |
ਇੱਕ ਖਾਸ CTC ਪ੍ਰੋਟੋਕੋਲ ਨੂੰ ਮਜਬੂਰ ਕਰਨ ਲਈ, ਵਾਧੂ ਮੁੱਲ ਸ਼ਾਮਿਲ ਕੀਤੇ ਜਾ ਸਕਦੇ ਹਨ। ਉਦਾਹਰਨ ਲਈ:
CTCPROT=<n> |
ਜਿੱਥੇ ਕਿ <n> ਹੇਠ ਦਿੱਤਿਆਂ ਵਿੱਚੋਂ ਹੈ:
0 ਅਨੁਕੂਲਤਾ ਢੰਗ ਲਈ (S/390 ਅਤੇ zSeries ਓਪਰੇਟਿੰਗ ਸਿਸਟਮ ਤੋਂ ਬਿਨਾਂ ਨਾ-Linux peer ਨਾਲ ਵਰਤਿਆ ਜਾਦਾ ਹੈ)
1 ਐਕਸਟੈਡਿਡ ਢੰਗ ਲਈ
2 CTC- ਆਧਾਰਿਤ tty ਲਈ (Linux-ਤੋਂ-Linux ਕੁਨੈਕਸ਼ਨ ਤੇ ਸਹਿਯੋਗ ਲਈ)
3 S/390 ਅਤੇ zSeries ਓਪਰੇਟਿੰਗ ਸਿਸਟਮਾਂ ਨਾਲ ਅਨੁਕਲਤਾ ਢੰਗ ਹੈ
ਜਿੱਥੇ ਕਿ <userid> ਮਹਿਮਾਨ ਮਸ਼ੀਨ, ਜਿਸ ਨੂੰ ਤੁਸੀਂ ਜੋੜਨਾ ਚਾਹੁੰਦੇ ਹੋ, ਦਾ ID ਵੇਖਾਉਦਾ ਹੈ। ID ਹਮੇਸ਼ਾ ਵੱਡੇ ਅੱਖਰਾਂ ਵਿੱਚ ਹੀ ਲਿਖਣਾ ਚਾਹੀਦਾ ਹੈ। ਉਦਾਹਰਨ ਲਈ z/VM TCP/IP ਸੇਵਾ ਮਸ਼ੀਨ ਲਈ ਇੱਕ IUCV ਕੁਨੈਕਸ਼ਨ ਕੁਝ ਇਸਤਰਾਂ ਲਿਖਿਆ ਜਾਵੇਗਾ:
PEERID=TCPIP |
ਹੇਠ ਦਿੱਤੇ ਮੁੱਲ ਚੋਣਵੇਂ ਹਨ:
ਜਿੱਥੇ ਕਿ <string> ਨਵੇਂ ਇੰਸਟਾਲ Linux ਮਹਿਮਾਨ ਦਾ ਮੇਜ਼ਬਾਨ-ਨਾਂ ਹੈ।
ਜਿੱਥੇ ਕਿ <type> ਨੂੰ ਹੇਠ ਦਿੱਤਿਆਂ ਵਿੱਚੋਂ ਇੱਕ ਨਾਲ ਤਬਦੀਲ ਕਰਨਾ ਹੈ: ctc, iucv, qeth ਜਾਂ lcs
ਜਿੱਥੇ ਕਿ <IP> ਨਵੇਂ Linux ਮਹਿਮਾਨ ਦਾ IP ਸਿਰਨਾਵਾਂ ਹੈ।
ਜਿੱਥੇ ਕਿ <network> ਤੁਹਾਡੇ ਨੈੱਟਵਰਕ ਦਾ ਸਿਰਨਾਵਾਂ ਹੈ।
ਜਿੱਥੇ ਕਿ <netmask> ਨੈੱਟਮਾਸਕ ਹੈ।
ਜਿੱਥੇ ਕਿ <broadcast> ਬਰਾਂਡਕਾਸਟ ਸਿਰਨਾਵਾਂ ਹੈ।
ਜਿੱਥੇ ਕਿ <gw> ਨੂੰ ਤੁਹਾਡੇ eth ਜੰਤਰ ਦੇ ਗੇਟਵੇ-IP ਨਾਲ ਜਾਂ ctc/escon/iucv point-to-point ਸਹਿਯੋਗੀ ਦੇ IP ਸਿਰਨਾਵੇਂ ਨਾਲ ਤਬਦੀਲ ਕੀਤਾ ਜਾ ਸਕਦਾ ਹੈ।
ਜਿੱਥੇ ਕਿ <mtu> ਇਸ ਕੁਨੈਕਸ਼ਨ ਲਈ MTU (ਮੈਕਸੀਮਮ ਟਰਾਂਸਮਿਸ਼ਨ ਯੂਨਿਟ) ਹੈ।
ਜਿੱਥੇ ਕਿ <server1>:<server2>:...:<serverN> ਇੱਕ DNS ਸਰਵਰਾਂ ਦੀ ਸੂਚੀ ਹੈ, ਜੋ ਕਿ ਕਾਮਿਆਂ ਨਾਲ ਵੱਖ ਕੀਤੇ ਹਨ। ਉਦਾਹਰਨ ਲਈ:
DNS=10.0.0.1:10.0.0.2 |
ਜਿੱਥੇ ਕਿ <domain1>:<domain2>:...:<domainN> ਖੋਜ ਡੋਮੇਨ ਦੀ ਸੂਚੀ ਹੈ, ਜੋ ਕਿ ਕਾਮਿਆਂ ਰਾਹੀਂ ਵੱਖ ਹਨ। ਉਦਾਹਰਨ ਲਈ:
SEARCHDNS=example.com:example.org |
ਇਹ ਮੁੱਲ qdio ਢੰਗ ਜਾਂ ਨਾ-qdio ਢੰਗ ਵਿੱਚ OSA ਜੰਤਰਾਂ ਨੂੰ ਸਹਿਯੋਗ ਦੇਣ ਲਈ ਵਰਤੇ ਜਾਦੇ ਹਨ।
ਜਦੋਂ qdio ਮੋਡ ਦੀ ਵਰਤੋਂ ਹੋਵੇ: <qeth_portname> OSA ਜੰਤਰ ਤੇ ਨਿਰਧਾਰਿਤ ਪੋਰਟ-ਨਾਂ ਹੈ, ਜਦੋਂ ਕਿ ਇਹ qeth ਮੋਡ ਵਿੱਚ ਕਾਰਜ਼ਸ਼ੀਲ ਹੋਵੇ। PORTNAME ਸਿਰਫ z/VM 4.3 ਜਾਂ ਪੁਰਾਣੇ APARs VM63308 ਅਤੇPQ73878 ਤੋਂ ਬਿਨਾਂ ਹੀ ਲੋੜੀਦਾ ਹੈ।
ਨਾ-qdio ਮੋਡ ਦੀ ਵਰਤੋਂ ਦੌਰਾਨ: <lcs_portnumber> ਨੂੰ ਇੱਕ ਅਨੁਸਾਰੀ ਪੋਰਟ ਨੰਬਰ ਇੱਕ ਪੂਰਨ ਅੰਕ ਸੀਮਾ 0 ਤੋਂ 15 ਵਿੱਚ ਦੇਣ ਲਈ ਵਰਤਿਆ ਜਾਦਾ ਹੈ।
ਇਹ ਮੁੱਲ FCP ਜੰਤਰਾਂ ਵਾਲੇ ਸਿਸਟਮ ਤੇ FCP ਸੈੱਟਅੱਪ ਦੀ ਪਹਿਲੀ-ਸੰਰਚਨਾ ਲਈ ਵਰਤੇ ਜਾਦੇ ਹਨ (ਇਹ ਇੰਸਟਾਲੇਸ਼ਨ ਦੌਰਾਨ ਤਬਦੀਲ ਹੋ ਸਕਦੀਆਂ ਹਨ)।
ਠੀਕ ਮੁੱਲ ਫਾਇਲਾਂ ਨੂੰ ਪ੍ਰਤੀਰੂਪ ਦੇਣ ਲਈ ਹੇਠ ਦਿੱਤੀਆਂ ਨਮੂਨਾ ਫਾਇਲਾਂ ਨੂੰ ਮਾਰਗ-ਦਰਸ਼ਕ ਦੇ ਤੌਰ ਤੇ ਵਰਤੋਂ।
ਨਮੂਨਾ ਫਾਇਲਾਂ ਵਿੱਚ ਨਿਊਨਤਮ ਲੋੜੀਦੇ ਮੁੱਲ ਹਨ:
root=/dev/ram0 DASD=200 |
![]() | ਸੂਚਨਾ |
|---|---|
Red Hat Enterprise Linux ਇੰਸਟਾਲੇਸ਼ਨ ਕਾਰਜ ਉਪਭੋਗਤਾ ਨੂੰ ਮੁੱਲ (ਪੈਰਾਮੀਟਰ) ਫਾਇਲ ਵਿੱਚ ਕਿਸੇ ਨਾ-ਨਿਰਧਾਰਿਤ ਮੁੱਲਾਂ ਬਾਰੇ ਪੁੱਛਦਾ ਹੈ। |
ਇੱਕ CTC ਨੈੱਟਵਰਕਿੰਗ ਜੰਤਰ ਨੂੰ ਸੰਰਚਿਤ ਕਰਨ ਲਈ ਨਮੂਨਾ ਫਾਇਲ:
ਫਾਇਲ redhat.parm ਦੀ ਉਦਾਹਰਨ:
root=/dev/ram0 ro ip=off ramdisk_size=40000 CMSDASD=191 CMSCONFFILE=redhat.conf vnc |
ਫਾਇਲ redhat.conf ਦੀ ਉਦਾਹਰਨ (redhat.parm ਵਿੱਚ CMSCONFFILE ਰਾਹੀਂ ਖੋਜੀ)
DASD=200 HOSTNAME=client.z900.example.com NETTYPE=ctc IPADDR=192.168.0.10 SUBCHANNELS=0.0.0150,0.0.0151 NETWORK=192.168.0.0 NETMASK=255.255.255.0 SEARCHDNS=example.com:dns.example.com:z900.example.com BROADCAST=192.168.0.255 GATEWAY=192.168.0.1 DNS=192.168.0.254 MTU=1492 CTCPROT=0 |