| Red Hat Enterprise Linux 4: IBM® POWER ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ||
ਦਸਤਾਵੇਜ਼ DocBook SGML v4.1 ਫਾਰਮਿਟ ਵਿੱਚ ਲਿਖੇ ਗਏ ਹਨ। HTML ਅਤੇ PDF ਫਾਰਮਿਟ ਪ੍ਰਚਲਿਤ DSSSL ਸਟਾਇਲਸ਼ੀਟਾਂ ਅਤੇ ਪ੍ਰਚਲਿਤ jade ਰੇਪਰ ਸਕ੍ਰਿਪਟ ਨਾਲ ਬਣਾਏ ਗਏ ਹਨ। ਇਹ DocBook SGML ਫਾਇਲਾਂ Emacs ਵਿੱਚ PSGML ਢੰਗ ਦੀ ਸਹਾਇਤਾ ਨਾਲ ਲਿਖੀਆਂ ਗਈਆਂ ਹਨ।
ਗੱਰੀਟ ਲੀਸਾਗੀ ਨੇ ਐਡਮੇਂਸ਼ਨ ਚਿੱਤਰ (ਸੂਚਨਾ, ਸੰਕੇਤ, ਖਾਸ, ਸਾਵਧਾਨ ਅਤੇ ਚੇਤਾਵਨੀ) ਆਦਿ ਬਣਾਏ ਹਨ। ਇਹ Red Hat ਦਸਤਾਵੇਜ਼ ਨਾਲ ਮੁਫਤ ਵੰਡੇ ਜਾ ਸਕਦੇ ਹਨ।
Red Hat ਉਤਪਾਦ ਦਸਤਾਵੇਜ਼ ਟੀਮ ਹੇਠ ਲਿਖੇ ਵਿਅਕਤੀ ਤੇ ਆਧਾਰਿਤ ਹੈ:
ਸਾਂਦਰ ਏ ਮੂਰੇ — Red Hat Enterprise Linux x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ; ਦੀ ਮੂਲ ਲੇਖਿਕਾ/ਪ੍ਰਬੰਧਕ, Red Hat Enterprise Linux IBM® POWER ਲਈ ਇੰਸਟਾਲੇਸ਼ਨ ਗਾਇਡ ; ਦੀ ਮੂਲ ਲੇਖਿਕਾ/ਪ੍ਰਬੰਧਕ; Red Hat Enterprise Linux IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡੀ ਮੂਲ ਲੇਖਿਕਾ/ਪ੍ਰਬੰਧਕ
ਜਾਨ ਹਾ — Red Hat Cluster Suite Configuring and Managing a Cluster; ਦਾ ਮੂਲ ਲੇਖਕ/ਪ੍ਰਬੰਧਕ Red Hat Enterprise Linux Security Guide; ਲਿਖਣ ਲਈ ਸਹਿ-ਲੇਖਕ/ਸਹਿ-ਪ੍ਰਬੰਧਕ, DocBook ਸਟਾਇਲ-ਸ਼ੀਟ ਅਤੇ ਸਕ੍ਰਿਪਟ ਪ੍ਰਬੰਧਕ
ਐਡਵਰਡ ਸੀ ਬਾਈਲੀ — Red Hat Enterprise Linux Introduction to System Administration; ਦਾ ਮੂਲ ਲੇਖਕ/ਪ੍ਰਬੰਧਕ, ਜਾਰੀ ਸੂਚਨਾ (Release Notes); ਦਾ ਮੂਲ ਲੇਖਕ/ਲੇਖਕ, Red Hat Enterprise Linux x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ ਦਾ ਸਹਿਯੋਗੀ ਲੇਖਕ
ਕ੍ਰਿਸਟੀਨ ਵਾਡੇ —Red Hat SELinux Application Development Guide; ਦਾ ਮੂਲ ਲੇਖਕ/ਪ੍ਰਬੰਧਕ, Red Hat SELinux Policy Writing Guide; ਦਾ ਮੂਲ ਲੇਖਕ/ਪ੍ਰਬੰਧਕ
ਐਂਦਰੀਅਸ ਬੀਨੋਕ੍ਰਾਟੀਸ —Red Hat Enterprise Linux Reference Guide; ਦਾ ਮੂਲ ਲੇਖਕ/ਪ੍ਰਬੰਧਕ, Red Hat Enterprise Linux Security Guide; ਦਾ ਸਹਿਯੋਗੀ ਲੇਖਕ/ਸਹਿਯੋਗੀ ਪ੍ਰਬੰਧਕ, Red Hat Enterprise Linux System Administration Guide ਲਈ ਸਹਿਯੋਗੀ ਲੇਖਕ
ਪੌਲ ਕਨੀਡੇ —Red Hat GFS Administrator's Guide; ਦਾ ਮੂਲ ਲੇਖਕ/ਪ੍ਰਬੰਧਕ, Red Hat Cluster Suite Configuring and Managing a Cluster; ਦਾ ਸਹਿਯੋਗੀ ਲੇਖਕ
ਮਾਰਕ ਜਾਨਸਨ — Red Hat Enterprise Linux Desktop Configuration and Administration Guide; ਦਾ ਮੂਲ ਲੇਖਕ/ਪ੍ਰਬੰਧਕ
ਮੀਲਾੱਸਾ ਗੋਲਡਿਨ — Red Hat Enterprise Linux Step By Step Guide; ਦੀ ਮੂਲ ਲੇਖਿਕਾ/ਪ੍ਰਬੰਧਕ,
Red Hat ਇਲਾਕਾਈਕਰਨ (ਲੋਕਾਲਾਜੇਸ਼ਨ) ਟੀਮ ਇਹਨਾਂ ਵਿਅਕਤੀ ਤੇ ਆਧਾਰਿਤ ਹੈ:
ਅਮਨਪ੍ਰੀਤ ਸਿੰਘ ਆਲਮ — ਪੰਜਾਬੀ ਅਨੁਵਾਦ
ਜਾਂ-ਪੌਲ ਓਬਰੀ — ਫਰਾਂਸੀ ਅਨੁਵਾਦ
ਡੇਵਿਡ ਬਾਰਜ਼ੀਲੇ — ਬਰਾਜ਼ੀਲੀ ਪੁਰਤਗਾਲੀ ਅਨੁਵਾਦ
ਰੂਨਾ ਭੱਟਚਾਰੀਜੀ — ਬੰਗਾਲੀ ਅਨੁਵਾਦ
ਚੈਸਟਰ ਚਿੰਗ — ਮੂਲ ਚੀਨੀ ਅਨੁਵਾਦ
ਵੇਰੈਨਾ ਫਿਊਰਰ — ਜਰਮਨ ਅਨੁਵਾਦ
ਕੀਉਟੋ ਹਾਸ਼ੀਦਾ — ਜਾਪਾਨੀ ਅਨੁਵਾਦ
ਐਨ ਜਾਯਾਰਾਧਾ — ਤਾਮਿਲ ਅਨੁਵਾਦ
ਮਿਛੇਲ ਜੀਯੀਨ ਕਿਮ — ਕੋਰੀਅਨ ਅਨੁਵਾਦ
ਯੀਲੀਤਜ਼ਾ ਲੂਉਜ਼ੇ — ਸਪੇਨੀ ਅਨੁਵਾਦ
ਨੋਰੀਕੋ ਮੀਜ਼ੂਮੋਤੋ — ਜਾਪਾਨੀ ਅਨੁਵਾਦ
ਅੰਕਿਤ ਰਮੇਸ਼ਚੰਦਰਾ ਪਟੇਲ — ਗੁਜਰਾਤੀ ਅਨੁਵਾਦ
ਰਾਜੇਸ਼ ਰੰਜਨ — ਹਿੰਦੀ ਅਨੁਵਾਦ
ਨਡੀਨ ਰੀਕਟਰ — ਜਰਮਨ ਅਨੁਵਾਦ
ਉਡੇਰੀ ਸਿੰਮਨਸ — ਫਰੈਂਚ ਅਨੁਵਾਦ
ਫਰਾਂਸਕੋ ਵਾਲੈਤੇ — ਇਤਾਲਵੀ ਅਨੁਵਾਦ
ਸਾਰਾ ਵੈਂਗ — ਸਧਾਰਨ ਚੀਨੀ ਅਨੁਵਾਦ
ਬੀਨ ਹੂੰ-ਪਿੰਨ ਵੂ — ਮੂਲ ਚੀਨੀ ਅਨੁਵਾਦ